
ਕੈਬਨਿਟ ਸਬ ਕਮੇਟੀ ਨਾਲ 3 ਦਸੰਬਰ ਦੀ ਮੀਟਿੰਗ ਹੋਈ ਤੈਅ
ਬੇਰੁਜ਼ਗਾਰ ਸਾਂਝਾ ਅਧਿਆਪਕ ਮੋਰਚੇ ਵੱਲੋਂ ਸਾਰੀਆਂ ਖਾਲੀ ਅਸਾਮੀਆਂ ‘ਤੇ ਰੈਗੂਲਰ ਭਰਤੀ ਦੀ ਮੰਗ ਨੂੰ ਲੈ ਕੇ ਸੂਬਾ ਪੱਧਰੀ ਧਰਨਾ ਲਗਾੳੇਂਦਿਆ ਬਾਰਾਂਦਰੀ ਪਾਰਕ ਤੋਂ ਮੋਤੀ ਮਹਿਲ ਪਟਿਆਲਾ ਵੱਲ ਰੋਸ ਮਾਰਚ ਕੱਢਿਆ ਅਤੇ YPS ਚੌਂਕ ਵਿੱਚ ਦੇਰ ਸ਼ਾਮ ਤੱਕ ਰੋਹ ਭਰਪੂਰ ਮੁਜ਼ਾਹਰਾ ਕੀਤਾ।


Tag:teachers