ਪੰਜਾਬ ਸਰਕਾਰ ‘ਤੇ ਮੁਲਾਜ਼ਮ ਵਿਰੋਧੀ ਹੋਣ ਅਤੇ ਨਿੱਜੀਕਰਨ ਲਾਗੂ ਕਰਨ ਦੇ ਦੋਸ਼ ਲਗਾਏ
ਅੱਜ ਕਿਸਾਨ ਵੱਖ ਵੱਖ ਸ਼ਹਿਰਾਂ ਕਸਬਿਆਂ ਤੇ ਪਿੰਡਾਂ ਵਿਚ ਫੂਕ ਰਹੇ ਹਨ ਮੋਦੀ ਦੇ ਪੁਤਲੇ , ਜਿਵੇਂ ਜਿਵੇਂ ਲੋਕਾਂ ਦੀ ਸਮਝ ਬਦਲਦੀ ਹੈ ਤਾਂ ਉਹਨਾਂ ਦੇ ਤਿਉਹਾਰਾਂ ਵਿਚ ਵਰਤੇ ਜਾਣ ਵਾਲੇ ਚਿੰਨ੍ਹ ਵੀ ਬਦਲ ਜਾਂਦੇ ਨੇ।ਜਿਸ ਤਰ੍ਹਾਂ ਦੁਸ਼ਹਿਰੇ ਦੇ ਤਿਉਹਾਰ …
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੀ ਸਰਕਾਰ ਦੇ ਬਾਕੀ ਕਾਰਜਕਾਲ ਦੌਰਾਨ ਨੌਜਵਾਨਾਂ ਨੂੰ ਇਕ ਲੱਖ ਸਰਕਾਰੀ ਨੌਕਰੀਆਂ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਸਰਕਾਰੀ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਏਜੰਸੀਆਂ ਵਿਚਲੀਆਂ ਖਾਲੀ ਅਸਾਮੀਆਂ ਨੂੰ …
ਅੱਜ ਮਿਤੀ 8/10/2020 ਨੂੰ ਕੰਪਿਊਟਰ ਅਧਿਆਪਕ ਯੂਨੀਅਨ, ਪੰਜਾਬ ਦੀ ਮੀਟਿੰਗ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ, ਪੰਜਾਬ ਸ੍ਰੀ ਵਿਜੈਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਜੀ ਨਾਲ ਕੀਤੀ ਗਈ। ਸਿੱਖਿਆ ਮੰਤਰੀ ਨੇ ਬਹੁਤ ਜਲਦ ਕੰਪਿਊਟਰ ਦੀਆ ਮੰਗਾਂ ਨੂੰ ਪੂਰਾ …
ਹਾਥਰਸ ਵਿਖੇ ਵਾਪਰੀ ਅਣਮਨੁੱਖੀ ਘਟਨਾ ਤੇ ਮਨੀਸ਼ਾ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਜੀਟੀਯੂ ਵਲੋਂ ਸਮਾਣਾ, ਫਤਿਹਗੜ੍ਹ ਸਾਹਿਬ, ਸੰਗਰੂਰ, ਰੋਪੜ ਆਦਿ ਸਥਾਨਾਂ ਤੇ ਕੈਂਡਲ ਮਾਰਚ ਕੱਢੇ ਗਏ।
ਅੱਜ ਅਧਿਆਪਕਾਂ ਵੱਲੋਂ ਸਾਂਝੀ ਸਿੱਖਿਆ ਪ੍ਣਾਲੀ ਚੇਤਨਾ ਮਾਰਚ ਕੀਤਾ ਗਿਆ , ਜਿਸ ਦੌਰਾਨ ਅਧਿਆਪਕਾਂ ਦਾ ਭਾਰੀ ਜੱਥੇ ਵੱਲੋਂ ਫਿਲੌਰ (ਜਲੰਧਰ) ਤੋਂ ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ) ਤੱਕ ਰੋਸ ਮਾਰਚ ਕੀਤਾ ਗਿਆ।