ਸਤਰਾਂ ਪੂਰੀਆਂ ਕਰੋ- ਹਰੀਆਂ, ਪੀਲੀਆਂ , ਲਾਲ ਪਤੰਗਾਂ, ਸਤਰੰਗੀ ਪੀਂਘ ਬਣਾੲੀ ਰੰਗਾਂ। ਪ੍ਰਸ਼ਨ 1 ਪਤੰਗ ਕਿਸ ਰੁੱਤ ਵਿੱਚ ਚੜ੍ਹਾਏ ਜਾਂਦੇ ਹਨ? ਉੱਤਰ ਪਤੰਗ ਬਸੰਤ ਰੁੱਤ ਵਿੱਚ ਚੜ੍ਹਾਏ ਜਾਂਦੇ ਹਨ। ਪ੍ਰਸ਼ਨ 2 ਸਤਰੰਗੀ ਪੀਂਘ ਕਿਸ ਤਰਾਂ ਬਣਦੀ ਹੈ? ਉੱਤਰ ਹਰੀਆਂ, ਪੀਲੀਆਂ, …
ਖਾਲੀ ਥਾਵਾਂ ਭਰੋ। (ਖੁਸ਼ੀ, ਸਹਾਇਤਾ ,ਕਮਜ਼ੋਰ ,ਚਮਕ, ਗਰੀਬੀ) (1 )ਮੁੰਡੇ ਦੇ ਨੈਣ – ਪ੍ਰਾਣ ਤਾਂ ਸਬੂਤੇ ਸਨ ਪਰ ਸਰੀਰ ਦਾ ਬੜਾ ਕਮਜ਼ੋਰ ਸੀ। (2) ਮੁੰਡੇ ਦੀਆਂ ਅੱਖਾਂ ਵਿਚ ਚਮਕ ਆ ਗਈ। (3 )ਜੇ ਮੈਨੂੰ ਗਰੀਬ ਨੂੰ ਕੁਝ ਦੇਣਾ ਨਹੀਂ ਤਾਂ …
ਖਾਲੀ ਥਾਵਾਂ ਭਰੋ- ( ਅਰਪਣ, ਮਕਾਨ , ਦਾਨ, ਗੰਨੇ, ਪ੍ਰਧਾਨ) 1ਬਾਬਾ ਜੀ ਗ਼ਦਰ ਪਾਰਟੀ ਦੇ ਪਹਿਲੇ ਪ੍ਰਧਾਨ ਸਨ। 2 ਸਾਰੇ ਬੱਚਿਆਂ ਨੂੰ ਕਮਾਦ ਦੇ ਖੇਤ ਵਿਚ ਜਾ ਕੇ ਗੰਨੇ ਚੂਪਣ ਲਈ ਕਿਹਾ। 3 ਇਹ ਮੱਝ ਸਕੂਲ ਨੂੰ ਦਾਨ ਦੇਣ ਲਈ …
ਪ੍ਰਸ਼ਨ 1 ਸਕੂਲ ਲੱਗਣ ਦਾ ਕਿਵੇਂ ਪਤਾ ਲੱਗਦਾ ਹੈ? ਉੱਤਰ ਸਕੂਲ ਲੱਗਣ ਦਾ ਪਤਾ ਸਕੂਲ ਦੀ ਘੰਟੀ ਵੱਜਣ ਤੇ ਲੱਗਦਾ ਹੈ। ਪ੍ਰਸ਼ਨ 2 ਖਾਣਾ ਖਾਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ? ਉੱਤਰ ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣੇ ਚਾਹੀਦੇ ਹਨ। …
ਪਾਠ 18 ਬਾਲ- ਬੋਲੀਆਂ ਪਾਠ 19 ਬਾਬੇ ਭਕਨੇ ਦੀਆਂ ਪਿਆਰੀਆਂ ਗੱਲਾਂ ਪਾਠ 20 ਮਿਹਨਤ ਦਾ ਮੁੱਲ ਪਾਠ 21 ਪਤੰਗ ਚੜਾਈਏ
ਪ੍ਰਸ਼ਨ 1 ਦੋਹਾਂ ਭਰਾਵਾਂ ਨੇ ਅੱਡ ਹੋ ਕੇ ਕੀ ਕੁੱਝ ਵੰਡਿਆ? ਉੱਤਰ ਦੋ ਭਰਾਵਾਂ ਨੇ ਅੱਡ ਹੋ ਕੇ ਜਾਇਦਾਦ,ਪੈਲੀ -ਡੰਗਰ, ਪੈਸਾ -ਧੇਲਾ, ਹਵੇਲੀ ਆਦਿ ਵੰਡ ਲਈ। ਪ੍ਰਸ਼ਨ 2 ਜਾਇਦਾਦ ਵੰਡਣ ਪਿੱਛੋਂ ਵੱਡੇ ਭਰਾ ਨੇ ਕੀ ਸੋਚਿਆ ? ਉੱਤਰ ਵੱਡੇ ਭਰਾ …