ਪਾਠ 18 ਬਾਲ- ਬੋਲੀਆਂ
ਪ੍ਰਸ਼ਨ 1 ਸਕੂਲ ਲੱਗਣ ਦਾ ਕਿਵੇਂ ਪਤਾ ਲੱਗਦਾ ਹੈ?
ਉੱਤਰ ਸਕੂਲ ਲੱਗਣ ਦਾ ਪਤਾ ਸਕੂਲ ਦੀ ਘੰਟੀ ਵੱਜਣ ਤੇ ਲੱਗਦਾ ਹੈ।
ਪ੍ਰਸ਼ਨ 2 ਖਾਣਾ ਖਾਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ?
ਉੱਤਰ ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣੇ ਚਾਹੀਦੇ ਹਨ।
ਪ੍ਰਸ਼ਨ 3 ਬੋਲੀਆਂ ਵਿੱਚ ਕਿਹੋ -ਜਿਹੀਆਂ ਚੀਜ਼ਾਂ ਨਾ ਖਾਣ ਦੀ ਗੱਲ ਕੀਤੀ ਗਈ ਹੈ?
ਪ੍ਰਸ਼ਨ 4 ਬਾਲ -ਸਭਾ ਵਿੱਚ ਬੱਚੇ ਕੀ ਕਰਦੇ ਹਨ?
ਉੱਤਰ ਬਾਲ ਸਭਾ ਵਿੱਚ ਬੱਚੇ ਗੀਤ-ਕਵਿਤਾਵਾਂ ਚੁਟਕਲੇ ਆਦਿ ਸੁਣਾਉਂਦੇ ਹਨ।
ਪੜੋ ,ਸਮਝੋ ਤੇ ਲਿਖੋ:
ਤੜਕੇ ਆਥਣੇ
ਉੱਠਣ ਬੈਠਣ
ਜੂਠਾ ਸੁੱਚਾ
ਥੋੜ੍ਹੀ ਜਿਆਦਾ
ਇਕੱਠਿਆਂ ਵੱਖਰਿਆਂ
ਅੱਧੀ ਪੂਰੀ
ਸੱਚੀ ਝੂਠੀ
ਨੇੜੇ ਦੂਰ
ਮਿਲਾਣ ਕਰੋ:
ਸੂਰਜ ਕਿਰਨਾਂ
ਅੱਧੀ ਛੁੱਟੀ ਖਾਣਾ
ਬਾਲ ਸਭਾ ਗੀਤ, ਚੁਟਕਲੇ
ਮੋਬਾਈਲ ਗੇਮਾਂ
ਦਾਦੀ ਖੀਰ
ਚੰਗੀਆਂ ਆਦਤਾਂ
1 ਸਵੇਰੇ ਜਲਦੀ ਉੱਠਣਾ
2 ਹਰ ਰੋਜ਼ ਬੁਰਸ਼ ਕਰਨਾ
3 ਰੋਜ਼ ਸਕੂਲ ਜਾਣਾ
4 ਸੱਚ ਬੋਲਣਾ
ਬੁਰੀਆਂ ਆਦਤਾਂ
1 ਲੇਟ ਉੱਠਣਾ
2 ਬੁਰਸ਼ ਨਾ ਕਰਨਾ
3 ਸਕੂਲ ਨਾ ਜਾਣਾ
4 ਝੂਠ