ਸਾਂਝੀ ਸਿੱਖਿਆ ਪ੍ਣਾਲੀ ਚੇਤਨਾ ਮਾਰਚ
ਅੱਜ ਅਧਿਆਪਕਾਂ ਵੱਲੋਂ ਸਾਂਝੀ ਸਿੱਖਿਆ ਪ੍ਣਾਲੀ ਚੇਤਨਾ ਮਾਰਚ ਕੀਤਾ ਗਿਆ , ਜਿਸ ਦੌਰਾਨ ਅਧਿਆਪਕਾਂ ਦਾ ਭਾਰੀ ਜੱਥੇ ਵੱਲੋਂ ਫਿਲੌਰ (ਜਲੰਧਰ) ਤੋਂ ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ) ਤੱਕ ਰੋਸ ਮਾਰਚ ਕੀਤਾ ਗਿਆ।
Tag:teacher
Not a member yet? Register now
Are you a member? Login now