ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੂੰ ਸਕੂਲਾਂ ਵਿਚ ਨਾ ਸੱਦਿਆ ਜਾਵੇ : ਕੇਂਦਰ ਸਰਕਾਰ
ਕੇਂਦਰ ਸਰਕਾਰ ਨੇ ਪੰਜਾਬ ਸਮੇਤ ਸਾਰੇ ਰਾਜਾਂ ਦੇ ਮੁਖ ਸਕੱਤਰਾਂ ਨੂੰ ਪੱਤਰ ਲਿਖ ਕਿ ਫ਼ਰਮਾਨ ਜਾਰੀ ਕੀਤਾ ਹੈ ਕਿ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੂੰ ਸਕੂਲਾਂ ਵਿਚ ਨਾ ਸੱਦਿਆ ਜਾਵੇ ਮਨੁੱਖੀ ਸਾਧਨ ਮੰਤਰਾਲੇ ਦੇ ਸਕੱਤਰ ਅਨੀਤਾ ਕਾਰਵਲ ਵਲੋਂ ਮੁਖ ਸਕੱਤਰਾਂ ਨੂੰ ਭੇਜੇ ਕਿ ਪੱਤਰ ਵਿਚ ਕਿਹਾ ਹੈ ਕਿ ਕੋਰੋਨਾ ਦੇ ਚਲਦੇ ਗ੍ਰਹਿ ਮੰਤਰਾਲੇ ਵਾਲੀ ਲਾਕ ਡਾਊਨ 2 ਸਬੰਧੀ ਆਦੇਸ਼ ਜਾਰੀ ਕੀਤੇ ਹਨ ਜਿਸ ਵਿਚ ਸਕੂਲ ਤੇ ਕਾਲਜ 31 ਜੁਲਾਈ ਤਕ ਬੰਦ ਕੀਤੇ ਗਏ ਹਨ ਇਸ ਦੇ ਅਨੁਸਾਰ ਅਨ ਲਾਇਨ ਕਲਾਸਾਂ ਜਾਰੀ ਰੱਖਿਆ ਜਾਣ ਅਤੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਤੋਂ ਘਰ ਤੋਂ ਕੰਮ ਲਿਆ ਜਾਵੇ ਜੇ ਅਤੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੂੰ ਸਕੂਲਾਂ ਵਿਚ ਨਾ ਸੱਦਿਆ ਜਾਵੇ
Tag:teacher