ਐਲੀਮੈਂਟਰੀ ਟੀਚਰਜ ਯੂਨੀਅਨ ਈ.ਟੀ.ਯੂ, ਪੰਜਾਬ(ਰਜਿ:) ਵਲੋਂ ਸਖ਼ਤ ਵਿਰੋਧ
ਤਨਖਾਹਾਂ ਦੇ ਕੇਂਦਰੀ ਪੇ ਸਕੇਲ ਦੇ ਅਨੁਸਾਰ ਪੰਜਾਬ ਸਰਕਾਰ ਵੱਲੋ ਪ੍ਰਾਇਮਰੀ /ਐਲੀਮੈਂਟਰੀ ਪੱਧਰ ਦੇ ਅਧਿਆਪਕਾਂ ਦੇ ਲਈ ਜਾਰੀ ਸਕੇਲਾਂ ਦਾ ਸਖ਼ਤ ਵਿਰੋਧ ਕੀਤਾ ਗਿਆ । ਪ੍ਰਾਇਮਰੀ /ਐਲੀਮੈਟਰੀ ਅਧਿਆਪਕਾਂ /ਹੈਡ ਟੀਚਰਜ ਦਾ ਪੇ ਬੈਂਡ ❌5910 -20200 +3000 ਨਹੀ । ✔️10300-34800 +4200 ਹੈ।*
*ਇਸੇ ਤਰਾਂ ਸੀ ਐਚ ਟੀ ਅਤੇ ਬੀ ਪੀ ਈ ਓਜ ਦੀ ਗ੍ਰੇਡ ਪੇ 3600 ❌ਅਤੇ 4200 ❌ਨਹੀ ਸੀ। ਇਹ ਵੀ ਕਰਮਵਾਰ 4600 ✔️ਤੇ 5000 ✔️ਸੀ ।*
ਟਾਈਪੋਗਰਾਫੀਕਲ ਗਲਤੀ ਨਾਲ ਈ ਟੀ ਟੀ /ਹੈਡ ਟੀਚਰਜ ਦਾ ਪੇ ਸਕੇਲ 5910 -20200 +3000 ਪੇ ਸਕੇਲ ਅਤੇ ਸੀ ਐਚ ਟੀ /ਬੀ ਪੀ ਈ ਓਜ ਦੀ ਗ੍ਰੇਡ ਪੇ 3600 ਅਤੇ 4200 ਕਮਿਸ਼ਨ ਦੀ ਟਾਈਪੋਗਰਾਫੀਕਲੀ ਗਲਤੀ ਸੀ ,ਜੋ ਈ ਟੀ ਯੂ ਵੱਲੋ ਉਸ ਸਮੇ ਪ੍ਰਾਇਮਰੀ/ਐਲੀਮੈਂਟਰੀ ਵਰਗ ਨੂੰ ਨਾਲ ਲੈਕੇ ਉਸ ਸਮੇ ਦੀ ਸਰਕਾਰ ਵਿਰੁੱਧ ਤਕੜੇ ਸੰਘਰਸ਼ ਕਰਕੇ ਤੇ ਬਠਿੰਡਾ ਦੇ ਠਾਣਿਆਂ ਚ ਬਂਦ ਹੋਕੇ ਠੀਕ ਕਰਵਾਈ ਸੀ।*
*❌ਕੇਂਦਰੀ ਪੱਧਰ ਤੇ ਕੀਤੇ ਪੇ ਸਕੇਲ ਕਿਸੇ ਵੀ ਹਾਲਤ ਵਿੱਚ ਮਨਜ਼ੂਰ ਨਹੀਂ । 22 ਤੋ 31 ਅਕਤੂਬਰ ਤੱਕ ਵਿੱਤ ਵਿਭਾਗ ਤੇ ਪੰਜਾਬ ਸਰਕਾਰ ਦੀ ਮੁਲਜਾਮ ਮਾਰੂ ਸੋਚ ਅਧਾਰਿਤ ਪੇ ਸਕੇਲਾਂ ਲਈ ਜਾਰੀ ਹੋਏ ਪੱਤਰਾ ਦੀਆਂ ਜਿਲਾ ਪੱਧਰਾਂ / ਬਲਾਕ ਪੱਧਰਾਂ ਤੇ ਕਾਪੀਆਂ ਸਾੜੀਆਂ ਜਾਣਗੀਆਂ। **ਤੇ ਸਾਂਝੇ ਮੁਲਜਾਮ ਮੰਚ ਪੰਜਾਬ ਯੂ ਟੀ ਵੱਲੋ ਹੋਣ ਵਾਲੇ ਸਾਂਝੇ ਸੰਘਰਸ਼ਾਂ ਚ ਤਿੱਖਾ ਸੰਘਰਸ਼ ਹੋਵੇਗਾ। *
^*ਪਿਛਲੇ ਪੇ ਕਮਿਸ਼ਨ ਵੱਲੋ ਮੁਲਾਜਮਾ ਦੀ 21-4-2009 ਨੂੰ ਜਾਰੀ ਰਿਪੋਰਟ ਪੇਸ਼ ਕਰਦਿਆ ਵਿੱਚ ਉਸ ਸਮੇਂ JBT/ETT/HT /CHt /ਬੀ ਪੀ ਈ ਓਜ ਨੂੰ ਪੇ ਬੈਂਡ ਆੇ ਗ੍ਰੇਡ ਪੇ ਚ typographicaly mistake ਨੂੰ ਉਸੇ ਸਮੇਂ ETU pb ਨੇ PAY COMMISSION ਦੇ ਧਿਆਨ ਚ ਲਿਆਕੇ ਇਸ ਨੂੰ ਸਹੀ ਕਰਨ ਬਾਰੇ ਕਿਹਾ ਸੀ,ਕਿਉਂਕਿ ETU ਨੂੰ ਪਤਾ ਸੀ ਕਿ ETT ਕੇਡਰ ਨੂੰ ਦਿਤੇ ਗਏ ਪੇ ਸਕੇਲ ਇਹ ਨਹੀ ਹੈ ,ਇਸ ਲਈ ਉਸੇ ਸਮੇਂ ਉਸੇ ਦਿਨ ਜਦੋਂ ਕਮਿਸ਼ਨ ਦੇ ਉੱਚ ਅਧਿਕਾਰੀਆਂ ਦੀ ਨਿਗਾਹ ਵਿਚ ਇਹ ਗੱਲ ਸਾਹਮਣੇ ਲਿਆਂਦੀ ਤਾਂ ਉਹਨਾਂ ਨੇ ਉਸੇ ਵੇਲੇ ਆਪਣੀ typographically ਗਲਤੀ ਮੰਨਦੇ ਹੋਏ,ਉਸ ਨੂੰ ਉਸੇ ਸ਼ਾਮ ਨੂੰ ਹੀ ਦਰੁਸਤ ਕਰਕੇ ਈ ਟੀ ਟੀ ਤੇ ਹੈਡ ਟੀਚਰਜ ਲਈ 10300-34800+4200 ਅਤੇ ਸੀ ਐਚ ਟੀ /ਬੀ ਪੀ ਈ ਓਜ ਲਈ ਕਰਮਵਾਰ 4600 ਤੇ 5000 ਗ੍ਰੇਡ ਪੇ ਦਾ ਦੁਬਾਰਾ ਪੱਤਰ ਜਾਰੀ ਕੀਤਾ ਸੀ ਤੇ ਜੋ ਮੌਕੇ ਦੀ ਪੰਜਾਬ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਕਰਕੇ ਮੁੱਖ ਮੰਤਰੀ ਪੰਜਾਬ ਤੇ ਚੀਫ ਸੈਕਟਰੀ ਨਾਲ ਹੋਈ ਮੀਟਿੰਗਾਂ ਬਾਅਦ ਪੇ ਕਮਿਸ਼ਨ ਦਾ ਸੋਧਿਆ ਪੱਤਰ ਲਾਗੂ ਕਰਵਾਇਆ ਤੇ ਯਾਦ ਰਹੇ ਕਿ ਸਾਨੂੰ ਮਾਣ ਹੈ ਇਹ ਪੇ ਸਕੇਲ ਪ੍ਰਾਪਤ ਕਰਨ ਲਈ ਸਾਡੇ ਸੈਂਕੜੇ ਸਾਥੀਆਂ ਨੇ ਸੰਘਰਸ਼ ਦੇ ਨਾਲ ਨਾਲ ਕਾਹਨੂਵਾਨ ਦੀ ਜਿਮਨੀ ਚੋਣਾ ਚ ਮੁੱਖ ਮੰਤਰੀ ਪੰਜਾਬ ਨਾਲ ਡਾਲਾ ਫਾਰਮ ਗੁਰਦਾਸਪੁਰ ਹੋਈ ਵਿਸ਼ੇਸ਼ ਮੀਟਿੰਗ ਚ ਫੈਸਲਾ ਕਰਕੇ ਚੀਫ ਸੈਕਟਰੀ ਪੰਜਾਬ ਨੂੰ ਸੋਧਾ ਲਾਗੂ ਕਰਨ ਦੇ ਆਦੇਸ਼ ਦਿਤੇ । ਉਸ ਸਮੇ ਦੇ ਸਿਖਿਆ ਮੰਤਰੀ ਦੇ ਹਲਕਿਆ ਚ ਝੰਡਾ ਮਾਰਚਾ ਦੇ ਦੇ ਨਾਲ ਨਾਲ ਸੰਘਰਸ਼ ਤੇ ਬਠਿੰਡਾ ਦੇ ਠਾਣਿਆ ਚ ਬੰਦ ਹੋਕੇ ਸਕੇਲ ਪ੍ਰਾਪਤ ਕੀਤੇ । ਇਸ ਤੋ ਇਲਾਵਾ ਹੈਡ ਟੀਚਰਜ ਲਈ ਵੱਖਰਾ ਪੇ ਸਕੇਲ 4400 grade pay ਪੰਜਾਬ ਸਰਕਾਰ ਦੀ ਗਠਿਤ ਕੈਬਨਿਟ ਸਬ ਕਮੇਟੀ ਕੋਲੋ ਮਨਜੂਰ ਕਰਵਾਇਆ ਗਿਆ ਸੀ।*ਤੇ ਹੁਣ ਵੀ ਈ ਟੀ ਟੀ ਨੂੰ ਆਰਟ ਕਰਾਫਟ ਤੋ ਵੱਧ ਹੈਡ ਟੀਚਰ ਨੂੰ ਮਾਸਟਰ ਬਰਾਬਰ /ਸੀ ਐਚ ਟੀ ਲਈ ਹੈਡ ਮਾਸਟਰ ਦੇ ਬਰਾਬਰ ਤੇ ਬੀ ਪੀ ਈ ਓਜ ਨੂੰ ਪ੍ਰਿੰਸੀਪਲ ਦੇ ਬਰਾਬਰ ਸਕੇਲ ਦੇਣ ਲਈ ਮੰਗ ਜਾਰੀ ਹੈ।*
*ਈ ਟੀ ਯੂ ਹੁਣ ਫਿਰ ਪੰਜਾਬ ਸਰਕਾਰ/ਵਿੱਤ ਵਿਭਾਗ ਤੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਪੁਰਾਣੀਆਂ ਕੀਤੀਆਂ ਗਈਆਂ fixation ਨੂੰ ਬਹਾਲ ਰੱਖਣ ਦੀ ਮੰਗ ਕਰਦਿਆਂ ਜੇ ਲੋੜ ਪਈ ਤਾਂ ਹਰੇਕ ਤਰਾਂ ਦਾ ਸੰਘਰਸ਼ ਵੀ ਕਰੇਗੀ।*ਤੇ ਪੰਜਾਬ ਭਰ ਦੇ ਹੋਰਾ ਕੈਟਾਗਿਰੀਆਂ ਦੇ ਵੀ ਅਜਿਹੇ ਪੱਤਰਾ ਨਾਲ ਹੋਏ ਨੁਕਸਾਨ ਤਹਿਤ ਸਾਂਝੇ ਮੁਲਾਜਮ ਮੰਚ ਪੰਜਾਬ ਅੰਦਰ ਰਹਿੰਦਿਆਂ ਤਿੱਖਾ ਸੰਘਰਸ਼ ਕੀਤਾ ਜਾਵੇਗਾ । ਸਮੁੱਚੇ ਵਰਗ ਨੂੰ ਸਮਰਥਨ ਦੀ ਅਪੀਲ * ।
*ਸਮੂਹ ਸੂਬਾ ਕਮੇਟੀ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ;)** **ਹਰਜਿੰਦਰ ਪਾਲ ਸਿੰਘ ਪੰਨੂੰ, ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਨੀਰਜ ਅਗਰਵਾਲ, ਗੁਰਿੰਦਰ ਸਿੰਘ ਘੁਕੇਵਾਲੀ, ਸਤਬੀਰ ਸਿੰਘ ਬੋਪਾਰਾਏ ,ਨਿਰਭੈ ਸਿੰਘ ਮਾਲੋਵਾਲ ਸਰਬਜੀਤ ਸਿੰਘ ਖਡੂਰ ਸਾਹਿਬ, ਸੋਹਣ ਸਿੰਘ ਮੋਗਾ,ਸੁਧੀਰ ਢੰਡ, ਅੰਮ੍ਰਿਤਪਾਲ ਸਿੰਘ ਸੇਖੋਂ,ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ,ਹਰਜਿੰਦਰ ਸਿੰਘ ਚੋਹਾਨ, ਦਲਜੀਤ ਸਿੰਘ ਲਹੌਰੀਆ ਗੁਰਮੇਲ ਸਿੰਘ ਬਰੇ, ਕਰਨੈਲ ਸਿੰਘ ਸਾਂਧਰਾ , ਦੀਦਾਰ ਸਿੰਘ ਪਟਿਆਲਾ, ਲਖਵਿੰਦਰ ਸਿੰਘ ਸੇਖੋਂ ,ਹਰਪ੍ਰੀਤ ਪਰਮਾਰ ਮਲਕੀਤ ਸਿੰਘ ਕਾਹਨੂੰਵਾਨ , ਰਣਜੀਤ ਸਿੰਘ ਮੱਲਾ, ਰਵੀ ਕਾਂਤ ਪਠਾਨਕੋਟ, , ਪਰਮਜੀਤ ਸਿੰਘ ਬੁੱਢੀਪਿੰਡ, ਮਨਜੀਤ ਸਿੰਘ ਕਠਾਣਾ, ਦਿਲਬਾਗ ਸਿੰਘ ਬੌਡੇ, ਜਸਵਿੰਦਰ ਸਿੰਘ ਘਰਿਆਲਾ ਮਨਿਂਦਰ ਸਿੰਘ ਤਰਨਤਾਰਨ, ਸੁਰਿੰਦਰ ਸਿਂਘ ਬਾਠ, ਗੁਰਦੀਪ ਸਿੰਘ , ਕੁੱਲਵੀਰ ਸਿੰਘ ਗਿੱਲ ਫਤਹਿਗੜ ਸਾਹਿਬ, ਸੁਖਦੇਵ ਬੈਨੀਪਾਲ, ਹਰਜੀਤ ਸਿੰਘ ਸਿੱਧੂ, ਅਸ਼ੋਕ ਸਰਾਰੀ ਫਾਜਿਲਕਾ, ਲਾਲ ਸਿੰਘ ਡਕਾਲਾ, ਚਰਨਜੀਤ ਸਿੰਘ ਫਿਰੋਜ਼ਪੁਰ, ਮਨੋਜ ਘਈ ਮਨਦੀਪ ਕਲੌਡ , ਸੁੱਖਵਿੰਦਰ ਸਿੰਘ ਭੁੱਲਰ , ਬਲਕਰਨ ਸਿੰਘ ਮੋਗਾ,, ਅਵਤਾਰ ਸਿੰਘ ਭਲਵਾਨ ਸੰਗਰੂਰ, ਗੁਰਪ੍ਰੀਤ ਸਿੰਘ ਢਿੱਲੋ ਮਨੋਹਰ ਲਾਲ , ਅਵਤਾਰ ਸਿਂਘ ਮਾਨ, ਮਨਜੀਤ ਸਿੰਘ ਬੌਬੀ, ਨਵਜੀਤ ਜੌਲੀ, ਮੁਖਤਿਆਰ ਸਿੰਘ ਭੂੰਗਾ, ਜਸਵੰਤ ਸਿੰਘ ਸ਼ੇਖੜਾ, ਤਰਪਿੰਦਰ ਸਿੰਘ , ਨਵਦੀਪ ਸਿੰਘ ਅੰਮ੍ਰਿਤਸਰ, ਗੁਰਵਿੰਦਰ ਬੱਬੂ ਤਰਨਤਾਰਨ, ਸੁਖਵਿੰਦਰ ਸਿੰਘ ਧਾਮੀ, ਸੁਰਿੰਦਰ ਕੁਮਾਰ ਮੋਗਾ, ਅਸ਼ਵਨੀ ਫੱਜੂਪੁਰ, ਜਤਿੰਦਰ ਜੋਤੀ,ਪੰਕਜ ਅਰੋੜਾ , ਗੁਰਮੇਜ ਸਿੰਘ ਕਪੂਰਥਲਾ, ਲੱਖਵਿੰਦਰ ਸਿੰਘ ਕੈਰੇ ਹੁਸ਼ਿਆਰਪੁਰ, ਮਨਮੋਹਨ ਜੋਗਾ, ਪਵਨ ਕੁਮਾਰ ਜਲੰਧਰ , ਹੈਰੀ ਮਲੋਟ, ਰਾਮ ਲਾਲ ਨਵਾਂਸ਼ਹਿਰ, ਪ੍ਰੀਤ ਭਗਵਾਨ ਸਿੰਘ, ਜਗਨੰਦਨ ਸਿੰਘ ਜਲਾਲਾਬਾਦ, ਸੁਰਜੀਤ ਸਮਰਾਟ, ਸਰਬਜੀਤਸਿੰਘ, ਸੁਖਪਾਲ ਸਿੰਘ, ਬਚਨ ਸਿੰਘ, ਸਤੀਸ਼ ਕੰਬੋਜ , ਮਨੋਹਰ ਲਾਲ , ਬਲਰਾਜ ਸਿੰਘ ਥਿੰਦ, ਤਰਸੇਮ ਲਾਲ ਜਲੰਧਰ, ਜਸਵੀਰ ਗੜਸ਼ੰਕਰ,ਮੇਜਰ ਸਿੰਘ ਮਸੀਤੀ, ਰਕੇਸ਼ ਗਰਗ, ਗੁਰਮੀਤ ਸਿੰਘ ਜਲੰਧਰ, ਬਲਜੀਤ ਸਿੰਘ, ਕਮਲਜੀਤ ਸਿੰਘ ।*
Tag:teacher