ਸਹੀ ਸ਼ਬਦ ਚੁਣ ਕੇ ਖਾਲੀ ਥਾਂਵਾਂ ਭਰੋ। (ਗਤਕੇ, ਭਾਗ, ਖੇਡਾਂ, ਕੁੜੀਆਂ,ਸਿਹਤਮੰਦ, ਮੇਲੇ ) ( ੳ ) ਮੇਲ ਹੀ ਨਹੀਂ ਖੇਡਾਂ ਵੀ ਸਾਡੇ ਮਨੋਰੰਜਨ ਦਾ ਸਾਧਨ ਹਨ। (ਅ) ਖੇਡ ਵਿੱਚ ਭਾਗ ਲੈਣਾ ਜਿੱਤ-ਹਾਰ ਨਾਲੋਂ ਵੀ ਵੱਧ ਮਹੱਤਵਪੂਰਨ ਹੈ। (ੲ ) ਨਿਹੰਗ …
ਖਾਲੀ ਥਾਂਵਾਂ ਭਰੋ। ( ਆਦਮੀ, ਜੱਤ, ਪਿਆਰ, ਖੁਸ਼, ਮਹਿਕ, ਫੁੱਲ) (ੳ) ਪਿਤਾ ਜੀ ਬਹੁਤ ਖੁਸ਼ ਹੋਏ। (ਅ) ਕਿਰਨ ਨੂੰ ਮੰਮੀ ਨੇ ਬੁੱਕਲ ਵਿੱਚ ਲੈ ਕੇ ਪਿਆਰ ਕੀਤਾ । (ੲ) ਬਹਾਰ ਦੀ ਰੁੱਤ ਹੋਣ ਕਰਕੇ ਬਹੁਤ ਸਾਰੇ ਫੁੱਲ ਖਿੜੇ ਹੋਏ ਸਨ। …
ਖਾਲੀ ਥਾਵਾਂ ਭਰੋ ( ਦੇਖਭਾਲ , ਪਰਿਵਾਰ, ਪਿਆਰ, ਖੁਸ਼ੀ , ਚੰਗੇ) 1 ਇਥੇ ਆਪਣਾ ਬਹੁਤ ਵੱਡਾ ਪਰਿਵਾਰ ਹੈ। 2 ਬਜੁਰਗਾਂ ਦੀ ਦੇਖਭਾਲ ਵਿੱਚ ਬੱਚੇ ਵਿਗੜਦੇ ਨਹੀਂ ਹਨ। 3 ਸਾਡੇ ਦੋਸਤ ਚੰਗੇ ਹੋਣੇ ਚਾਹੀਦੇ ਹਨ। 4 ਬੇਟੀ ਦੇ ਜਨਮ ਤੇ ਵੀ …