ਪਾਠ – 3 ਯੂਜ਼ਰ ਡਿਫਾਇੰਡ ਫੰਕਸ਼ਨਜ਼ 12th class
ਖਾਲੀ ਥਾਵਾਂ
1. ਸੀ ਵਿਚ ਪ੍ਰੋਗਰਾਮ _____ ਨਾਲ ਸ਼ੁਰੂ ਹੁੰਦਾ ਹੈ? ( main function )
2. ਇਕ ਫੰਕਸ਼ਨ ਜਿਸਦੀ ਕੋਈ ਕਾਰਵਾਈ ਨਹੀਂ ਹੁੰਦੀ। ( ਡੰਮੀ ਫੰਕਸ਼ਨ )
3. ਫੰਕਸ਼ਨ ਦੀ ਮੁੱਢਲੀ ਡਾਟਾ ਟਾਈਪ ______ ਹੁੰਦੀ ਹੈ। ( int )
4. ਸੀ ਵਿਚ ਪੈਰਾਮੀਟਰ ਪਾਸ ਕਰਨ ਦਾ ਤਰੀਕਾ (ਸਾਧਨ) _____ ਹੁੰਦਾ ਹੈ। ( call by value ਅਤੇ call by reference )
5. ਸੀ ਵਿਚ main( ) ਫੰਕਸ਼ਨ __________ ਹੈ। ( user defined function )
6. ਸੀ ਭਾਸ਼ਾ ਵਿਚ main ਫੰਕਸ਼ਨਾਂ ਦੀ ਗਿਣਤੀ ________ ਹੁੰਦੀ ਹੈ। ( ਇੱਕ )
7. ਦਿੱਤੇ ਗਏ ਮੁੱਲ ਦਾ ਘਾਤ ਪਤਾ ਕਰਨ ਲਈ ____ ਫੰਕਸ਼ਨ ਵਰਤਿਆ ਜਾਂਦਾ ਹੈ। ( pow )
8. _____ ਫੰਕਸ਼ਨ ਪੂਰਵ (ਪਹਿਲਾਂ ਤੋਂ) ਪਰਿਭਾਸ਼ਿਤ ਹੁੰਦੇ ਹਨ। ( ਬਿਲਟ-ਇਨ ਜਾਂ ਲਾਈਬ੍ਰੇਰੀ ਫੰਕਸ਼ਨ )
9. ਫੰਕਸ਼ਨ ਡਿਕਲੇਰੇਸ਼ਨ _________ ਦੇ ਨਾਲ ਖਤਮ ਹੁੰਦੀ ਹੈ। ( ਸੈਮੀ ਕੋਲਨ ; )
10. ਇਕ ਫੰਕਸ਼ਨ ਜਿਹੜਾ ਕੁੱਝ ਵੀ ਵਾਪਿਸ ਨਹੀਂ ਕਰਦਾ, ਉਸਦੀ ਰਿਟਰਨ ਟਾਈਪ ____ ਹੁੰਦੀ ਹੈ। ( void )
11. ਸਾਧਾਰਣ ਤੌਰ ਤੇ ਫੰਕਸ਼ਨਾਂ ਨੂੰ ______ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ( ਦੋ )
ਸਹੀ/ਗਲਤ
1. ਹਰ ਫੰਕਸ਼ਨ ਦੇ ਵਿਚ ਰਿਟਰਨ ਸਟੇਟਮੈਂਟ ਹੋਣੀ ਜਰੂਰੀ ਹੈ। ( ਗਲਤ )
2. ਇਕ ਫੰਕਸ਼ਨ ਵਿਚ ਇਕ ਤੋਂ ਵੱਧ ਰਿਟਰਨ ਸਟੇਟਮੈਂਟਸ ਹੋ ਸਕਦੀਆਂ ਹਨ। ( ਸਹੀ )
3. ਅਸੀਂ ਕਾਂਸਟੈਂਟ ਨੂੰ ਫੰਕਸ਼ਨ ਵਿਚ ਪਾਸ ਕਰ ਸਕਦੇ ਹਾਂ। ( ਸਹੀ )
4. ਇਕ ਫੰਕਸ਼ਨ ਰਿਟਰਨ ਸਟੇਟਮੈਂਟ ਰਾਹੀਂ ਇਕ ਤੋਂ ਵੱਧ ਮੁੱਲ ਰਿਟਰਨ ਕਰ ਸਕਦਾ ਹੈ। ( ਗਲਤ )
5. ਇਕ ਫੰਕਸ਼ਨ ਤੋਂ ਵਾਪਿਸ ਮੁੜਨ ਲਈ ਫੰਕਸ਼ਨ ਵਿਚ ਰਿਟਰਨ ਸਟੇਟਮੈਂਟ ਵਰਤਣੀ ਚਾਹੀਂਦੀ ਹੈ। ( ਸਹੀ )