ਪਾਠ – 3 ਨੈਟਵਰਕਿੰਗ 9th class
ਖਾਲੀ ਥਾਵਾਂ
1. ________________ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਦਾ ਇਕੱਠ ਹੁੰਦਾ ਹੈ
ੳ. ਨੈਟਵਰਕ ਅ. ਇੰਟਰਨੈਟ ੲ. ਵਾਇਰਲੈੱਸ ਸ. ਟੋਪੋਲੋਜੀ
2. _____________ ਇਕ ਆਮ ਕੰਪਿਊਟਰ ਸਿਸਟਮ ਹੈ ਜੋ ਕਿ ਨੈਟਵਰਕ ਵਿਚ ਸ੍ਰੋਤਾਂ ਦੀ ਸਾਂਝ ਕਰਨ ਲਈ ਜੁੜਿਆ ਹੁੰਦਾ ਹੈ।
ੳ. ਸਰਵਰ ਅ. ਕਲਾਇੰਟ ੲ. ਨੋਡ ਸ. ਲੈਨ ਹ. ਵੈਨ
3. ________ ਇਕ ਅਜਿਹਾ ਯੰਤਰ ਹੈ ਜੋ ਤੁਹਾਨੂੰ ਬਹੁਪੱਖੀ ਕੰਪਿਊਟਰਾਂ ਨੂੰ ਇਕਹਿਰੇ ਨੈਟਵਰਕ ਯੰਤਰ ਨਾਲ ਜੁੜਨ ਦੀ ਆਗਿਆ ਦਿੰਦਾ ਹੈ।
ੳ. ਹੱਬ ਅ. ਬੱਸ ੲ. ਰਿੰਗ ਸ. ਸਟਾਰ
4. _____________ ਨੈਟਵਰਕ ਵਿਚ ਸਾਰੇ ਯੰਤਰ ਇੱਕੋ ਕੇਬਲ ਦੀ ਸਾਂਝ ਕਰਦੇ ਹਨ ਅਤੇ ਡਾਟਾ ਇੱਕੋ ਦਿਸ਼ਾ ਵਿਚ ਜਾਂਦਾ ਹੈ।
ੳ. ਸਿੰਗਲ ਰਿੰਗ ਅ. ਡਿਊਲ ਰਿੰਗ ੲ. MAN ਸ. LAN
5. ______________ ਸੂਚਨਾ ਨੂੰ ਬਣਾਕੇ ਅੱਗੇ ਭੇਜਦਾ ਹੈ
ੳ. ਪ੍ਰੋਟੋਕੋਲ ਅ. ਰਿਸੀਵਰ ੲ. ਸੈਂਡਰ ਸ. ਹੱਬ
ਸਹੀ ਜਾਂ ਗਲਤ
1. LAN ਇੱਕ ਬਹੁਤ ਵੱਡੇ ਭੁਗੋਲਿਕ ਖੇਤਰ ਵਿਚ ਹੁੰਦਾ ਹੈ। (ਗਲਤ)
2. ਫੁੱਲ ਡੁਪਲੈਕਸ ਵਿਚ ਸੂਚਨਾ ਦੋਹਾਂ ਦਿਸ਼ਾਵਾਂ ਵਿਚ ਭੇਜੀ ਜਾਂਦੀ ਹੈ। (ਸਹੀ)
3. ਪ੍ਰੋਟੋਕੋਲ ਡਾਟਾ ਸੰਚਾਰ ਦੇ ਸਮੇਂ ਵਰਤੇ ਜਾਣ ਦੇ ਨਿਯਮ ਹੁੰਦੇ ਹਨ। (ਸਹੀ)
4. ਨੈਟਵਰਕ ਸਾਨੂੰ ਸਕਿਊਰਟੀ ਪ੍ਰਦਾਨ ਨਹੀਂ ਕਰਦਾ। (ਗਲਤ)
5. ਕੰਪਿਊਟਰਾਂ ਦੀ ਗਿਣਤੀ ਵਧਣ ਤੇ ਨੈਟਵਰਕ ਦੀ ਕੰਮ ਕਰਨ ਦੀ ਸਮਰੱਥਾ ਵੱਧ ਜਾਂਦੀ ਹੈ। (ਸਹੀ)