ਪਾਠ 17 ਸ਼ਬਦ ਲੜੀਆਂ
ਬਿੱਲੀ
ਮਾਣੋ ਬਿੱਲੀ
ਕਾਲੀ ਮਾਣੋ ਬਿੱਲੀ
ਮੋਟੀ ਕਾਲੀ ਮਾਣੋ ਬਿੱਲੀ
ਸਾਡੀ ਮੋਟੀ ਕਾਲੀ ਮਾਣੋ ਬਿੱਲੀ
ਬੂਟ
ਕਾਲੇ਼ ਬੂਟ
ਸੋਹਣੇ ਕਾਲੇ਼ ਬੂਟ
ਮੇਰੇ ਸੋਹਣੇ ਕਾਲੇ਼ ਬੂਟ
ਮੇਰੇ ਸੋਹਣੇ ਕਾਲੇ਼ ਚਮੜੇ ਦੇ ਬੂਟ
ਪਾਣੀ
ਤਾਜਾ਼ ਪਾਣੀ
ਤਾਜ਼ਾ ਪਾਣੀ ਪੀਓ
ਰੋਜ਼ ਤਾਜ਼ਾ ਪਾਣੀ ਪੀਓ
ਰੋਜ਼ ਸਵੇਰੇ ਤਾਜ਼ੇ ਪਾਣੀ ਪੀਓ
ਹਰ ਰੋਜ਼ ਸਵੇਰੇ ਤਾਜ਼ਾ ਪਾਣੀ ਪੀਓ