ਪਾਠ 17 ਆਓ ਬੁੱਝੀਏ(2P)
ਚੱਲੋ, ਮੇਰੀ ਬਾਤ ਬੁੱਝੋ:
“ਆਉਣਗੇ ਚੋਰ, ਖਿੱਚਣਗੇ ਡੋਰ, ਵੱਜਣਗੀਆਂ ਤੂਤੀਆਂ ਨੱਚਣਗੇ ਮੋਰ।”
ਸਿਲਾਈ- ਮਸ਼ੀਨ
“ਨਿੱਕੀ ਜਿਹੀ ਕੌਲੀ ,ਦਿੱਲੀ ਜਾ ਕੇ ਬੋਲੀ।”
ਟੈਲੀਫੂਨ
ਸਹੀ ਤੇ ਗਲਤ ਲਿਖੋ-
ਅੱਜ ਅਖੀਰਲੀ ਘੰਟੀ ਵਿੱਚ ਬਾਲ ਸਭਾ ਵੀ ਹੋਣੀ ਸੀ-ਸਹੀ
ਅੰਜੂ ਨੂੰ ਕਹਾਣੀਆਂ ਪੜ੍ਹਨ ਦਾ ਸੌ਼ਕ ਸੀ- ਗਲਤ
ਅੱਧੀ ਛੁੱਟੀ ਵੇਲੇ ਵਿਦਿਆਰਥੀ ਘਰਾਂ ਨੂੰ ਚਲੇ ਗੲੇ-ਗਲਤ
ਭੋਲਾਂ ਨੂੰ ਇਹ ਬੁਝਾਰਤਾਂ ਚੰਗੀਆਂ ਨਾ ਲੱਗੀਆਂ- ਗਲਤ
ਸਾਡਾ ਕੌਮੀ ਪੰਛੀ ਮੋਰ ਹੈ-ਸਹੀ
ਖਾਲੀ ਥਾਵਾਂ ਭਰੋ
ਭੋਲਾਂ ਤੇ ਅੰਜੂ ਦੂਜੀ ਸ਼੍ਰੇਣੀ ਵਿਚ ਪੜ੍ਹਦੀਆਂ ਸਨ।( ਦੂਜੀ /ਪੰਜਵੀਂ)
ਆਓ, ਸਕੂਲ ਦੀ ਲਾਇਬ੍ਰੇਰੀ ਵਿੱਚ ਚੱਲੀਏ।( ਕੰਟੀਨ/ਲਾਇਬ੍ਰੇਰੀ)
ਇਹ ਤਾਂ ਬਿਲਕੁਲ ਨਵੀਂ ਬੁਝਾਰਤ ਹੈ। ( ਨਵੀਂ/ ਪੁਰਾਣੀ )
ਇਹ ਬੁਝਾਰਤ ਤਾਂ ਕਵਿਤਾ ਵਰਗੀ ਹੈ। ( ਕਵਿਤਾ/ਗੀਤ )
ਭੋਲਾਂ ਨੂੰ ਵੀ ਇਹ ਬੁਝਾਰਤਾਂ ਬਹੁਤ ਚੰਗੀਆਂ ਲੱਗੀਆਂ।
( ਆਦਮੀ/ ਬੁਝਾਰਤਾਂ )
ਪ੍ਰਸ਼ਨ 1ਲਾਇਬ੍ਰੇਰੀ ਵਿੱਚ ਕੀ ਕੁਝ ਹੁੰਦਾ ਹੈ ?
ਉੱਤਰ ਲਾਇਬ੍ਰੇਰੀ ਵਿਚ ਕਿਤਾਬਾਂ, ਅਖਬਾਰਾਂ ਤੇ ਰਸਾਲੇ
ਹੁੰਦੇ ਹਨ।
ਪ੍ਰਸ਼ਨ 2 ਅੰਜੂ ਨੂੰ ਕੀ ਪੜ੍ਹਨ ਦਾ ਸ਼ੌਕ ਸੀ?
ਉੱਤਰ ਅੰਜੂ ਨੂੰ ਬੁਝਾਰਤਾਂ ਪੜ੍ਹਨ ਦਾ ਬਹੁਤ ਸ਼ੌਂਕ ਸੀ।
ਪ੍ਰਸ਼ਨ 3 ਪੰਜਾਬੀ ਰਿਸਾਲੇ ਦਾ ਨਾਂ ਕੀ ਸੀ?
ਉੱਤਰ ਪੰਜਾਬੀ ਰਿਸਾਲੇ ਦਾ ਨਾਂ ‘ਪ੍ਰਾਇਮਰੀ ਸਿੱਖਿਆ’ ਸੀ।
ਪ੍ਰਸ਼ਨ 4 ਕਿਹੜਾ ਪੰਛੀ ਬੱਦਲ ਵੇਖ ਕੇ ਖ਼ੁਸੀ ਮਨਾਉਂਦਾ ਹੈ ?
ਉੱਤਰ ਮੋਰ ਬੱਦਲ ਵੇਖ ਕੇ ਖੁਸ਼ ਮਨਾਉਂਦਾ ਹੈ।
ਸਮਝੋ ਤੇ ਲਿਖੋ –
ਸਹੇਲੀ ਸਹੇਲੀਆਂ
ਪੰਛੀ ਪੰਛੀਆਂ
ਛੁੱਟੀ ਛੁੱਟੀਆਂ
ਘੰਟੀ ਘੰਟੀਆਂ
ਆਓ ਬੁੱਝੀਏ-
ਦੁੱਧ ਦੇਣ ਵਾਲੇ ਜਾਨਵਰ- ਬੱਕਰੀ
ਸਮਾਂ ਦੱਸਦੀ ਹੈ- ਘੜੀ
ਭਾਰਤ ਦਾ ਰਾਸ਼ਟਰੀ ਪੰਛੀ ਹੈ- ਮੋਰ
ਦੁਨੀਆਂ ਭਰ ਦੀਆਂ ਖਬਰਾਂ ਦੱਸਦਾ ਹੈ-ਅਖਬਾ਼ਰ
ਜਿਸ ਨੂੰ ਸਾਰੇ ਜਗਤ ਦੀ ਮਾਂ ਕਿਹਾ ਜਾਂਦਾ ਹੈ-ਧਰਤੀ
ਜੰਗਲ ਦਾ ਰਾਜਾ ਹੈ- ਸ਼ੇਰ
ਪਿਤਾ ਦੇ ਛੋਟੇ ਭਰਾ ਨੂੰ ਕੀ ਕਹਿੰਦੇ ਹਨ- ਚਾਚਾ