ਅਸਰਪੁਰ-ਚੁੱਪਕੀ ਟੋਲ ਪਲਾਜਾ ਤੇ ਲੱਗੇ ਕਿਸਾਨ ਮੋਰਚੇ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੱਦੇ ਤਹਿਤ ਸਮਾਣਾ ਇਲਾਕੇ ਦੇ ਅਧਿਆਪਕ ਸਾਥੀ ਅੱਜ ਮਿਤੀ 12-10-2020 ਨੂੰ ਸਮਾਣਾ-ਪਟਿਆਲਾ ਰੋਡ ਤੇ ਸਥਿਤ ਅਸਰਪੁਰ-ਚੁੱਪਕੀ ਟੋਲ ਪਲਾਜਾ ਤੇ ਲੱਗੇ ਕਿਸਾਨ ਮੋਰਚੇ ਵਿੱਚ ਰਾਤ ਦੀ ਹਾਜ਼ਰੀ ਦਿੰਦੇ ਹੋਏ।
ਇਸ ਮੌਕੇ ਗੁਰਵਿੰਦਰ ਸਿੰਘ ਖੱਟੜਾ, ਅਮਨਦੀਪ ਸਿੰਘ ਕੌੜਾ, ਸ਼ਿਵ ਸ਼ਰਮਾਂ, ਬਲਜਿੰਦਰ ਸਿੰਘ ਬਿੱਲੂ, ਦੀਦਾਰ ਸਿੰਘ ਸਮਾਣਾ, ਗੁਰਵੀਰ ਟੋਡਰਪੁਰ, ਅਮਨਦੀਪ ਸਿੰਘ ਬੋਪਾਰਾਏ, ਡਾ. ਹਰਵਿੰਦਰ ਸਿੰਘ ਧਨੇਠਾ, ਅਤਿੰਦਰਪਾਲ ਘੱਗਾ, ਰਜਿੰਦਰ ਸਮਾਣਾ, ਹਰਦੀਪ ਟੋਡਰਪੁਰ, ਹਰਵਿੰਦਰ ਬੇਲੂਮਾਜਰਾ, ਸਤਪਾਲ ਸਮਾਣਵੀ ਤੋਂ ਇਲਾਵਾ ਹੋਰ ਅਧਿਆਪਕ ਵੀ ਹਾਜ਼ਰ ਹਨ।