ਵਿਦਿਆਰਥੀ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰਾਂ ਰਾਹੀਂ ਪ੍ਹਧਾਨ ਮੰਤਰੀ ਦੇ ਨਾਂ ਮੰਗ-ਪੱਤਰ
ਪੰਜਾਬ ਸਟੂਡੈਂਟਸ ਯੂਨੀਅਨ ਦੇ ਸੱਦੇ ਤਹਿਤ ਅੱਜ ਸੰਗਰੂਰ,ਅੰਮ੍ਹਿਤਸਰ,ਪਟਿਆਲਾ, ਗੁਰਦਾਸਪੁਰ,ਫਰੀਦਕੋਟ,ਸ੍ਹੀ ਮੁਕਤਸਰ, ਨਵਾਂਸ਼ਹਿਰ,ਰੋਪੜ,ਫਾਜਿਲਕਾ,ਬਠਿੰਡਾ, ਮੋਗਾ,ਜਲੰਧਰ ਆਦਿ ਜਿਲ੍ਹਿਆਂ ਵਿੱਚ ਵਿਦਿਆਰਥੀ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰਾਂ ਰਾਹੀਂ ਪ੍ਹਧਾਨ ਮੰਤਰੀ ਦੇ ਨਾਂ ਮੰਗ-ਪੱਤਰ ਭੇਜੇ ਗਏ।ਵਿਦਿਆਰਥੀ ਏਕਤਾ ਜਿੰਦਾਬਾਦ।
Tag:teacher